31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਤੇਜਵੀਰ ਸਿੰਘ ਨੇ ਪੰਜਾਬ ਪੱਧਰੀ ਵੂਸ਼ੂ ਮੁਕਾਬਲੇ ’ਚ ਜਿੱਤਿਆ ਸਿਲਵਰ ਮੈਡਲ

ਨਡਾਲਾ, 30 ਅਕਤੂਬਰ (ਰਘਬਿੰਦਰ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਕਰਵਾਏ ਗਏ ਪੰਜਾਬ ਪੱਧਰੀ ਵੂਸ਼ੂ ਮੁਕਾਬਲਿਆਂ ਵਿਚ ਹਰਪ੍ਰੀਤ ਮਾਰਸ਼ਲ ਆਰਟਸ ਅਕੈਡਮੀ ਨਡਾਲਾ ਦੇ ਖਿਡਾਰੀ ਤੇਜਵੀਰ ਸਿੰਘ ਵਾਸੀ ਢਿਲਵਾਂ ਨੇ ਅੰਡਰ 22 ਕਿੱਲੋ ਭਾਰ ਵਰਗ ਵਿਚ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਜਿੱਤਿਆ ਹੈ। ਇਸ ਪ੍ਰਾਪਤੀ ਨਾਲ ਉਸ ਨੇ ਆਪਣੇ ਮਾਪਿਆਂ, ਅਕੈਡਮੀ ਅਤੇ ਕੋਚ ਹਰਪ੍ਰੀਤ ਦਾ ਨਾਂ ਰੌਸ਼ਨ ਕੀਤਾ ਹੈ।

ਬਿਨ੍ਹਾ ਲਾਇਸੈਂਸ ਚਾਈਨਾ ਦੇ ਪਟਾਕੇ ਸਟੋਰ ਕਰਨ ’ਤੇ ਵੇਚਣ ’ਤੇ ਵੀ ਪਾਬੰਦੀ 31-10-2026
ਨਡਾਲਾ, 30 ਅਕਤੂਬਰ (ਰਘਬਿੰਦਰ ਸਿੰਘ)-ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਤਹਿਤ ਕਰਵਾਏ ਗਏ ਪੰਜਾਬ ਪੱਧਰੀ ਵੂਸ਼ੂ ਮੁਕਾਬਲਿਆਂ ਵਿਚ ਹਰਪ੍ਰੀਤ ਮਾਰਸ਼ਲ ਆਰਟਸ ਅਕੈਡਮੀ ਨਡਾਲਾ ਦੇ ਖਿਡਾਰੀ ਤੇਜਵੀਰ ਸਿੰਘ ਵਾਸੀ ਢਿਲਵਾਂ ਨੇ ਅੰਡਰ 22 ਕਿੱਲੋ ਭਾਰ ਵਰਗ ਵਿਚ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਜਿੱਤਿਆ ਹੈ। ਇਸ ਪ੍ਰਾਪਤੀ ਨਾਲ ਉਸ ਨੇ ਆਪਣੇ ਮਾਪਿਆਂ, ਅਕੈਡਮੀ ਅਤੇ ਕੋਚ ਹਰਪ੍ਰੀਤ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਤੇਜਵੀਰ ਸਿੰਘ ਰੋਜ਼ਾਨਾ ਢਿਲਵਾਂ ਤੋਂ ਨਡਾਲਾ ਵਿਖੇ ਅਭਿਆਸ ਕਰਨ ਆਉਂਦਾ ਹੈ। ਉਹ ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ ਵੀ ਜਿੱਤ ਚੁੱਕਾ ਹੈ । ਹੁਣ ਉਹ ਅਗਲੇ ਸਾਲ ਰਾਸ਼ਟਰੀ ਪੱਧਰ ’ਤੇ ਖੇਡਣ ਦੇ ਟੀਚੇ ਨਾਲ ਸਖ਼ਤ ਮਿਹਨਤ ਕਰ ਰਿਹਾ ਹੈ।
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੇ ਆਈ.ਟੀ. ਕਲੱਬ ਨੇ ਕਰਵਾਇਆ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਸੰਬੰਧੀ ਸਮਾਗਮ ਅਗਲੀ ਖ਼ਬਰ ਭਰਤ ਮਹਾਜਨ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਜਨਰਲ ਸਕੱਤਰ ਤੇ ਸੰਨੀ ਬੈਂਸ ਸੂਬਾਈ ਸਪੋਕਸਪਰਸਨ ਨਿਯੁਕਤ ਰਣਜੀਤ ਸਿੰਘ ਖੋਜੇਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।