ਤੇਜ਼ ਰਫ਼ਤਾਰ ਕਾਰ ਨੇ ਖਡ਼੍ਹੀ ਗੱਡੀ ਅਤੇ ਐਕਟਿਵਾ ਨੂੰ ਮਾਰੀ ਜ਼ੋਰਦਾਰ ਟੱਕਰ-ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਪਲਾਹੀ ਪਿੰਡ ਦੇ ਬੱਸ ਅੱਡੇ ਨੇਡ਼ੇ ਵਾਪਰਿਆ ਹਾਦਸਾ
ਫਗਵਾਡ਼ਾ, 12 ਨਵੰਬਰ (ਹਰਜੋਤ ਸਿੰਘ ਚਾਨਾ)- ਪਲਾਹੀ ਪਿੰਡ ਦੇ ਬੱਸ ਅੱਡੇ ਨੇਡ਼ੇ ਤੇਜ਼ ਰਫ਼ਤਾਰ ਅਤੇ ਕਥਿਤ ਲਾਪਰਵਾਹੀ ਕਾਰਨ ਵਾਪਰੇ ਭਿਆਨਕ ਸਡ਼ਕ ਹਾਦਸੇ ਵਿਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਪਹਿਲਾਂ ਸਡ਼ਕ ਕਿਨਾਰੇ ਖਡ਼੍ਹੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਫਿਰ ਉੱਥੋਂ ਲੰਘ ਰਹੀ ਐਕਟਿਵਾ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਸੜਕ ਹਾਦਸੇ ਵਿਚ ਜ਼ਖਮੀ ਵਿਅਕਤੀ। ਤਸਵੀਰਾਂ : ਹਰਜੋਤ ਸਿੰੰਘ ਚਾਨਾ
13-11-2026