8 ਮੈਂ ਇਨ੍ਹਾਂ ਐਗਜ਼ਿਟ ਪੋਲਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦਾ-ਸ਼ਸ਼ੀ ਥਰੂਰ
ਤਿਰੂਵਨੰਤਪੁਰਮ, ਕੇਰਲ,2 ਜੂਨ - ਐਗਜ਼ਿਟ ਪੋਲ 'ਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ, "ਮੈਂ ਇਨ੍ਹਾਂ ਐਗਜ਼ਿਟ ਪੋਲਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦਾ । ਪਿਛਲੇ ਸਾਲ, ਐਗਜ਼ਿਟ ਪੋਲ 'ਚ ਛੱਤੀਸਗੜ੍ਹ ਜਿੱਤੇ ਸੀ ...
... 11 hours 46 minutes ago