15ਪ੍ਰਧਾਨ ਮੰਤਰੀ ਮੋਦੀ ਸ਼੍ਰੀਨਗਰ 'ਚ ਕਰਨਗੇ ਇਕ ਯੋਗ ਸਮਾਗਮ-ਕੇਂਦਰੀ ਮੰਤਰੀ ਜਤਿੰਦਰ ਸਿੰਘ
ਜੰਮੂ-ਕਸ਼ਮੀਰ, 18 ਜੂਨ-ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ 21 ਜੂਨ ਨੂੰ, ਪ੍ਰਧਾਨ ਮੰਤਰੀ ਮੋਦੀ ਸ਼੍ਰੀਨਗਰ ਵਿਚ ਇਕ ਯੋਗ ਸਮਾਗਮ ਵਿਚ ਹਿੱਸਾ ਲੈਣਗੇ, ਜਿਸ ਵਿੱਚ ਲਗਭਗ 9,000 ਲੋਕ ਉਨ੍ਹਾਂ ਨਾਲ ਯੋਗਾ ਕਰਨਗੇ। ਜੰਮੂ-ਕਸ਼ਮੀਰ ਦੇ ਸਾਰੇ....
... 5 hours 10 minutes ago