JALANDHAR WEATHER

ਢਾਣੀ ਤਰੋਬੜੀ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰ 'ਚੋਂ ਚੋਰਾਂ ਵਲੋਂ ਤੇਲ ਚੋਰੀ

ਮੰਡੀ ਲਾਧੂਕਾ, 5 ਮਈ (ਮਨਪ੍ਰੀਤ ਸਿੰਘ ਸੈਣੀ)-ਬੀਤੀ ਰਾਤ ਨੇੜਲੇ ਪਿੰਡ ਢਾਣੀ ਤਰੋਬੜੀ ਦੇ ਖੇਤਾਂ ਵਿਚੋਂ ਚੋਰਾਂ ਵਲੋਂ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਦਰਸ਼ਨ ਲਾਲ, ਗੁਰਦੀਪ ਸਿੰਘ, ਗੁਰਦਾਸ ਸਿੰਘ, ਮੀਤਾ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਵੇਲੇ ਜਦੋਂ ਉਨ੍ਹਾਂ ਵਲੋਂ ਆਪਣੇ ਖੇਤਾਂ ਵੱਲ ਚੱਕਰ ਲਗਾਇਆ ਗਿਆ ਤਾਂ ਖੇਤ ਵਿਚ ਲੱਗੇ 100 ਪਾਵਰ ਦੇ ਟਰਾਂਸਫਾਰਮਰ ਦਾ ਸਾਮਾਨ ਥੱਲੇ ਖਿੱਲਰਿਆਂ ਪਿਆ ਸੀ ਤੇ ਟਰਾਂਸਫਾਰਮਰ ਵਿਚੋਂ ਸਾਰਾ ਤੇਲ ਗਾਇਬ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ