ਲਖਨਊ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
ਲਖਨਊ, (ਉੱਤਰ ਪ੍ਰਦੇਸ਼), 5 ਮਈ-ਕੋਲਕਤਾ ਨਾਈਟ ਰਾਈਡਰਜ਼ ਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਅੱਜ ਮੁਕਾਬਲਾ ਹੈ ਤੇ ਲਖਨਊ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਫੈਸਲਾ ਲਿਆ ਹੈ।