JALANDHAR WEATHER

ਟਾਈਟੈਨਿਕ' ਦੇ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਨਹੀਂ ਰਹੇ

ਨਵੀਂ ਦਿੱਲੀ: ਹਾਲੀਵੁੱਡ ਤੋਂ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸੁਪਰਹਿੱਟ ਫਿਲਮ ' ਟਾਈਟੈਨਿਕ ' ਨਾਲ ਮਸ਼ਹੂਰ ਹੋਏ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਦਾ ਦਿਹਾਂਤ ਹੋ ਗਿਆ ਹੈ। ਬਰਨਾਰਡ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਚਹੇਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ 79 ਸਾਲ ਦੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ