13ਬਾਬਾ ਗੁਰਿੰਦਰ ਸਿੰਘ ਢਿੱਲੋਂ ਪ੍ਰਤੀ ਟਿੱਪਣੀ ਕਰਨ ਦੀ ਮੇਰੀ ਹੈਸੀਅਤ ਨਹੀਂ - ਅਮਨ ਅਰੋੜਾ
ਲੌਂਗੋਵਾਲ, 3 ਫਰਵਰੀ (ਵਿਨੋਦ, ਖੰਨਾ) - ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਬਿਕਰਮ ਸਿੰਘ ਮਜੀਠੀਆ ਦੇ ਨਿਰਦੋਸ਼ ਹੋਣ ਸਬੰਧੀ ਦਿੱਤੀ ਗਈ ਪ੍ਰਤੀਕਿਰਿਆ ਸੰਬੰਧੀ ਪੱਤਰਕਾਰਾਂ ਵਲੋਂ ਪੁੱਛੇ ਗਏ...
... 4 hours 52 minutes ago