2 ਡੀ.ਆਰ.ਆਈ. ਨੇ ਨਵੀਂ ਮੁੰਬਈ ਬੰਦਰਗਾਹ 'ਤੇ 39 ਪਾਕਿਸਤਾਨੀ ਕੰਟੇਨਰ ਕੀਤੇ ਜ਼ਬਤ
ਮੁੰਬਈ , 26 ਜੂਨ - ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਸਰਕਾਰ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ 'ਆਪ੍ਰੇਸ਼ਨ ਸੰਧੂਰ' ਸ਼ੁਰੂ ਕੀਤਾ ਸੀ। ਹੁਣ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ...
... 1 hours 19 minutes ago