6ਬਿਹਾਰ : ਬੱਸ ਤੇ ਕੰਟੇਨਰ ਵਿਚਾਲੇ ਟੱਕਰ 'ਚ 2 ਜਵਾਨਾਂ ਦੀ ਮੌਤ
ਗੋਪਾਲਗੰਜ, (ਬਿਹਾਰ), 28 ਅਪ੍ਰੈਲ-ਚੋਣ ਡਿਊਟੀ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਬੱਸ ਅਤੇ ਕੰਟੇਨਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਜਵਾਨਾਂ ਦੀ ਮੌਤ ਹੋ ਗਈ ਅਤੇ 10-15 ਜ਼ਖਮੀ ਹੋ ਗਏ। ਗੋਪਾਲਗੰਜ ਦੇ ਐਸ.ਪੀ. ਸਵਰਨ ਪ੍ਰਭਾਤ ਨੇ ਕਿਹਾ ਕਿ ਉਹ ਚੋਣ ਡਿਊਟੀ 'ਤੇ...
... 1 hours 5 minutes ago