13ਸੀਨੀਅਰ ਐਡਵੋਕੇਟ ਸਿਆਲੀ, ਬਾਠ, ਨਿਜ਼ਾਮਪੁਰ ਤੇ ਬੱਲ ਬਣੇ ਅਕਾਲੀ ਦਲ ਲੀਗਲ ਸੈਲ ਦੇ ਕੌਮੀ ਮੀਤ ਪ੍ਰਧਾਨ
ਅਟਾਰੀ, 30 ਅਪ੍ਰੈਲ (ਰਾਜਿੰਦਰ ਸਿੰਘ ਰੂਬੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਨਾਲ ਪੁਰਾਣੇ ਸਮੇਂ ਤੋਂ ਜੁੜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸੀਨੀਅਰ ਵਕੀਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਮਾਣ ਸਨਮਾਨ ਦਿੰਦਿਆਂ ਅਹੁਦੇ ਵੰਡੇ ਗਏ ਹਨ, ਜਿਸ ਤਹਿਤ ਨਿਯੁਕਤੀਆਂ ਵੰਡਦਿਆਂ ਸ਼੍ਰੋਮਣੀ....
... 2 hours 23 minutes ago