5 ਰਾਜਾਸਾਂਸੀ ਦੇ ਨੇੜਲੇ ਖੇਤਰ ਚ ਅਮਨ ਅਮਾਨ ਨਾਲ ਰਹੀਆਂ ਵੋਟਾਂ
ਰਾਜਾਸਾਂਸੀ, 14 ਦਸੰਬਰ (ਹਰਦੀਪ ਸਿੰਘ ਖੀਵਾ) ਰਾਜਾਸਾਂਸੀ ਦੇ ਨੇੜਲੇ ਖੇਤਰ ਬਲਾਕ ਹਰਸ਼ਾ ਤੇ ਬਲਾਕ ਵੇਰਕਾ ਦੇ ਪਿੰਡਾਂ ਚ ਅਮਨ ਅਮਾਨ ਨਾਲ ਵੋਟਾਂ ਨੇਪਰੇ ਚੜੀਆਂ। ਵੱਖ ਵੱਖ ਪਿੰਡਾਂ ਚ ਵਡਾਲਾ, ਸੈਦਪੁਰ, ਤੋਲਾਨੰਗਲ, ਝੰਜੋਟੀ, ਅਦਲੀਵਾਲਾ, ਰਾਣੇਵਾਲੀ, ਲਦੇਹ, ਬੂਆਨੰਗਲੀ, ਮੁਗਲਾਣੀ ਕੋਟ, ਤੇ ਬਲਾਕ ਵੇਰਕਾ ਦੇ ਲੁਹਾਰਕਾ ਕਲਾਂ ਤੇ ਖੁਰਦ, ਮੁਰਾਦਪੁਰ...
... 9 minutes ago