6ਅਟਾਰੀ ਸਰਹੱਦ ਦੇ ਨਜ਼ਦੀਕ ਤੋਂ ਬੀ.ਐਸ.ਐਫ਼. ਨੇ ਅਸਲੇ ਸਮੇਤ ਪਾਕਿਸਤਾਨੀ ਕੀਤਾ ਕਾਬੂ
ਅਟਾਰੀ, 3 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਦੇ ਬੀ.ਐਸ.ਐਫ਼. ਸੈਕਟਰ ਅਧੀਨ ਆਉਂਦੀ ਬਟਾਲੀਅਨ 144 ਦੀ ਸਰਹੱਦੀ ਚੌਂਕੀ ਦਾਉਕੇ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਂ ਬੀਤੀ ਰਾਤ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਅੰਦਰ ਦਾਖ਼ਲ ਹੋਣ ’ਤੇ ਪਾਕਿਸਤਾਨੀ ਨਾਗਰਿਕ ਨੂੰ ਅਸਲੇ ਸਮੇਤ ਗਿ੍ਰਫ਼ਤਾਰ ਕਰਕੇ ਬੀ.ਐਸ.ਐਫ਼. ਨੇ ਵੱਡੀ ਕਾਮਯਾਬੀ ਹਾਸਲ....
... 1 hours 19 minutes ago