6 ਜਸਪ੍ਰੀਤ ਬੁਮਰਾਹ ਦੇ ਏਸ਼ੀਆ ਕੱਪ 2025 ਤੋਂ ਵੀ ਬਾਹਰ ਰਹਿਣ ਦੀ ਸੰਭਾਵਨਾ
ਨਵੀਂ ਦਿੱਲੀ, 2 ਅਗਸਤ (ਏਜੰਸੀ)-ਭਾਰਤ ਨੂੰ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਲਈ ਆਪਣੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਬਿਨਾਂ ਖੇਡਣਾ ਪੈ ਸਕਦਾ ਹੈ, ਜੋ ਕਿ 9 ਸਤੰਬਰ ਨੂੰ ਯੂ.ਏ.ਈ. 'ਚ ਸ਼ੁਰੂ ਹੋਣ ਵਾਲਾ ਹੈ, ਕਿਉਂਕਿ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਹ ਟੂਰਨਾਮੈਂਟ ਛੱਡ ਸਕਦਾ ਹੈ | ਭਾਰਤ ਦਾ ਆਉਣ ਵਾਲਾ ਸ਼ਡਿਊਲ ਚੋਣਕਾਰਾਂ ਲਈ ਇਕ ਚੁਣੌਤੀਪੂਰਨ ਦਿ੍ਸ਼ ਪੇਸ਼ ਕਰਦਾ ਹੈ | ਯੂ.ਏ.ਈ. 'ਚ ਟੀ-20 ਏਸ਼ੀਆ ਕੱਪ...
... 1 hours 28 minutes ago