13ਮਮਤਾ ਸਰਕਾਰ 'ਚ ਬੰਬ ਧਮਾਕੇ, ਹਥਿਆਰ ਤੇ ਗੋਲਾ-ਬਾਰੂਦ ਆਮ ਗੱਲ ਹੋ ਗਈ - ਅਨੁਰਾਗ ਠਾਕੁਰ
ਨਵੀਂ ਦਿੱਲੀ, 27 ਅਪ੍ਰੈਲ-ਸੀ.ਬੀ.ਆਈ. ਵਲੋਂ ਸੰਦੇਸ਼ਖਾਲੀ ਤੋਂ ਹਥਿਆਰਾਂ ਦੀ ਬਰਾਮਦਗੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਦੀ ਸਰਕਾਰ 'ਚ ਬੰਬ ਧਮਾਕੇ, ਹਥਿਆਰ ਅਤੇ ਗੋਲਾ-ਬਾਰੂਦ ਇਕ ਆਮ ਗੱਲ ਹੋ ਗਈ ਹੈ। ਕਰਨਾਟਕ...
... 2 hours 44 minutes ago