15ਸਾਰੇ ਭਾਜਪਾ ਨੂੰ ਵੋਟਾਂ ਪਾ ਕੇ ਦੇਸ਼ ਨੂੰ ਹੋਰ ਤਰੱਕੀ ਦੀਆਂ ਰਾਹਾਂ 'ਤੇ ਲਿਜਾਣ - ਦਲੀਪ ਸਿੰਘ ਰਾਣਾ
ਉੱਤਰ ਪ੍ਰਦੇਸ਼, 5 ਮਈ-ਪਹਿਲਵਾਨ ਅਤੇ ਭਾਜਪਾ ਨੇਤਾ ਦਲੀਪ ਸਿੰਘ ਰਾਣਾ, ਜੋ ਕਿ ਦਿ ਗ੍ਰੇਟ ਖਲੀ ਵਜੋਂ ਮਸ਼ਹੂਰ ਹੈ, ਨੇ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿਚ ਇਕ ਰੋਡ ਸ਼ੋਅ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੋਟ ਪਾਓ ਤਾਂ ਕਿ ਕਮਲ ਖਿੜੇ ਅਤੇ ਪੀ.ਐਮ. ਨਰਿੰਦਰ ਮੋਦੀ...
... 4 hours 10 minutes ago