13ਕਿਸੇ ਨੂੰ ਧਮਕੀ ਦੇਣਾ ਮੇਰੇ ਪਿਤਾ ਦਾ ਨਹੀਂ ਸੀ ਸੁਭਾਅ- ਰਾਹੁਲ ਗਾਂਧੀ ਨੂੰ ਰੋਹਨ ਜੇਤਲੀ ਦਾ ਜਵਾਬ
ਨਵੀਂ ਦਿੱਲੀ, 2 ਅਗਸਤ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਨੇਤਾ ਅਰੁਣ ਜੇਤਲੀ ’ਤੇ ਕੁਝ ਦੋਸ਼ ਲਗਾਏ ਹਨ। ਅਰੁਣ ਜੇਤਲੀ ਦੇ ਪੁੱਤਰ ਰੋਹਨ ਜੇਤਲੀ ਨੇ ਹੁਣ ਰਾਹੁਲ ਗਾਂਧੀ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੱਤੀ ਹੈ। ਰੋਹਨ ਜੇਤਲੀ ਨੇ....
... 3 hours 15 minutes ago