13ਪਿੰਡ ਨਕਟੇ ਦੇ ਖੇਤਾਂ 'ਚ ਹੈਲੀਕਾਪਟਰ ਉਤਾਰਨ ਸਮੇਂ ਲੱਗੀ ਅੱਗ, 32 ਵਿੱਘੇ ਨਾੜ ਸੜਿਆ
ਭਵਾਨੀਗੜ੍ਹ, 30 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਨਕਟੇ ਵਿਖੇ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪਿੰਡ ਵਿਚ ਟਰੇਨਿੰਗ ਕਰ ਰਹੇ ਫੌਜੀਆਂ ਵਲੋਂ ਹੈਲੀਕਾਪਟਰ ਉਤਾਰਨ ਸਮੇਂ ਖੇਤਾਂ ਵਿਚ ਖੜ੍ਹੇ ਨਾੜ ਨੂੰ ਅੱਗ ਲੱਗ ਜਾਣ ਕਾਰਨ...
... 1 hours 57 minutes ago