5ਕੋਵਿਡ -19 ਵੈਕਸੀਨ ਨੂੰ ਦੁਨੀਅ ਭਰ ਚ ਵਾਪਸ ਲੈਣ ਦੀ ਕੀਤੀ ਪਹਿਲ - ਐਸਟਰਾਜ਼ੇਨੇਕਾ
ਨਵੀਂ ਦਿੱਲੀ, 8 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਬ੍ਰਿਟੇਨ ਦੀ ਦਵਾ ਕੰਪਨੀ ਐਸਟਰਾਜ਼ੇਨੇਕਾ ਨੇ ਕਿਹਾ ਕਿ ਉਸ ਨੇ ਮਹਾਂਮਾਰੀ ਤੋਂ ਬਾਅਦ 'ਉਪਲਬਧ ਅੱਪਡੇਟ ਕੀਤੇ ਟੀਕਿਆਂ ਦੀ ਵਾਧੂ ਮਾਤਰਾ ਹੋਣ ਕਾਰਨ ਦੁਨੀਅ ਭਰ ਚ ਆਪਣੀ ਕੋਵਿਡ -19 ਵੈਕਸੀਨ ਨੂੰ ਵਾਪਸ ਲੈਣ ਦੀ...
... 1 hours 8 minutes ago