12 'ਆਪ' 'ਤੇ ਸਵਾਤੀ ਮਾਲੀਵਾਲ ਦਾ ਹਮਲਾ ਜਾਰੀ, ਕਿਹਾ, 'ਗੁੰਡੇ ਨੂੰ ਬਚਾਉਣ ਲਈ ਪੂਰੀ ਪਾਰਟੀ ਨੇ ਮੇਰੇ ਚਰਿੱਤਰ 'ਤੇ ਚੁੱਕੇ ਸਵਾਲ'
ਨਵੀਂ ਦਿੱਲੀ, 17 ਮਈ - 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਕਿਹਾ, 'ਕੱਲ੍ਹ ਪਾਰਟੀ 'ਚ ਆਏ ਨੇਤਾਵਾਂ ਨੇ 20 ਸਾਲ ਦੇ ਵਰਕਰ ਨੂੰ ਭਾਜਪਾ ਦਾ ਏਜੰਟ ਕਰਾਰ ਦਿੱਤਾ ਹੈ।ਦੋ ਦਿਨ ਪਹਿਲਾਂ ...
... 13 hours 29 minutes ago