6ਪਿੰਡ ਸਾਹਰੀ, ਨਸਰਾਲਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝਾਉਣ ਨੇੜੇ ਪਹੁੰਚੀ ਪੁਲਿਸ
ਨਸਰਾਲਾ, 11 ਮਈ (ਸਤਵੰਤ ਸਿੰਘ ਥਿਆੜਾ)-ਪਿੰਡ ਸਾਹਰੀ ਨਜ਼ਦੀਕ ਨਸਰਾਲਾ ਵਿਖੇ ਖੂਹ ’ਤੇ ਸੁੱਤੇ ਵਿਆਕਤੀ ਦਾ ਕਤਲ ਕਰਕੇ ਪਸ਼ੂ ਚੋਰੀ ਕਰਨ ਵਾਲੇ ਕੇਸ ਦੀ ਗੁੱਥੀ ਸੁਲਝਾਉਣ ਦੇ ਪੁਲਿਸ ਬਿਲਕੁਲ ਲਾਗੇ ਪਹੁੰਚ ਗਈ ਹੈ, ਪਰ ਅਜੇ ਕੋਈ ਵੀ ਗੱਲ ਦੱਸਣ ਤੋਂ ਸੀਨੀਅਰ ਪੁਲਿਸ ਕਰਮਚਾਰੀ ਵੀ ਆਨਾਕਾਨੀ....
... 1 hours 34 minutes ago