8ਵਧਦੀ ਗਰਮੀ ਨੇ ਸੂਬੇ 'ਚ ਬਿਜਲੀ ਦੀ ਮੰਗ ਵਿਚ ਕੀਤਾ ਵਾਧਾ
ਪਟਿਆਲਾ, 21 ਮਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ 'ਚ ਗਰਮੀ ਨੇ ਜ਼ੋਰ ਫੜਦਿਆਂ ਹੀ ਤਾਪਮਾਨ 45 ਡਿਗਰੀ ਨੂੰ ਪਾਰ ਹੋ ਚੁੱਕਾ ਹੈ। ਜਿਸ ਦਾ ਸਿੱਧਾ ਅਸਰ ਸੂਬੇ ਵਿਚਲੀ ਬਿਜਲੀ ਦੀ ਮੰਗ ਤੇ ਪਿਆ ਹੈ, ਫਿਲਹਾਲ ਸੂਬੇ ਵਿਚ ਬਿਜਲੀ ਦੀ ਮੰਗ 14 ਹਜ਼ਾਰ....
... 1 hours 33 minutes ago