JALANDHAR WEATHER

ਝੁੱਗੀਆਂ ਨੂੰ ਲੱਗੀ ਅੱਗ ਚ ਦੋ ਬੱਚੀਆਂ ਦੀ ਮੌ-ਤ

 ਬਠਿੰਡਾ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਤੜਕੇ ਬਠਿੰਡਾ ਦੀ ਉੜੀਆ ਕਲੋਨੀ ਸਥਿਤ ਇਕ ਝੁੱਗੀ ਵਿਚ ਖਾਣਾ ਬਣਾਉਦੇ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਜਿਥੇ ਚਾਰ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ, ਉਥੇ ਇਕ ਝੁੱਗੀ ਵਿਚ ਪਈਆਂ ਦੋ ਛੋਟੀਆਂ ਬੱਚੀਆਂ ਦੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ