JALANDHAR WEATHER

ਸਮਾਜਵਾਦੀ ਪਾਰਟੀ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੀ - ਸੁਬਰਤ ਪਾਠਕ

ਕਨੌਜ, (ਉੱਤਰ ਪ੍ਰਦੇਸ਼) 25 ਅਪ੍ਰੈਲ-ਸਮਾਜਵਾਦੀ ਪਾਰਟੀ ਦੇ ਸੰਸਦ ਰਾਮ ਗੋਪਾਲ ਯਾਦਵ ਦੇ ਬਿਆਨ 'ਤੇ ਕਨੌਜ ਤੋਂ ਭਾਜਪਾ ਉਮੀਦਵਾਰ ਸੁਬਰਤ ਪਾਠਕ ਨੇ ਕਿਹਾ ਕਿ ਰਾਮ ਗੋਪਾਲ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਫਿਰਕਾਪ੍ਰਸਤੀ, ਜਾਤੀਵਾਦ ਅਤੇ ਭਾਈ-ਭਤੀਜਾਵਾਦ ਦੇ ਸਕੂਲ 'ਚੋਂ ਨਿਕਲੀ ਹੈ। ਲੁੱਟ, ਅੱਤਵਾਦ ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ