JALANDHAR WEATHER

ਚੋਗਾਵਾਂ : ਪੁਲਿਸ ਵਲੋਂ ਹੈਰੋਇਨ ਤੇ ਪਿਸਟਲ ਸਮੇਤ 2 ਜਣੇ ਕਾਬੂ

ਚੋਗਾਵਾਂ, 25 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਤੇ ਲੋਪੋਕੇ ਪੁਲਿਸ ਵਲੋਂ ਅੱਜ ਪਿੰਡ ਸ਼ਹੂਰਾ ਵਿਖੇ ਛਾਪੇਮਾਰੀ ਦੌਰਾਨ 3 ਕਿਲੋ ਹੈਰੋਇਨ ਤੇ ਇਕ ਪਿਸਟਲ, 4 ਜ਼ਿੰਦਾ ਰੌਂਦ, ਇਕ ਮੈਗਜ਼ੀਨ ਤੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ