JALANDHAR WEATHER

ਛੱਤੀਸਗੜ੍ਹ ਦੇ ਨਰਾਇਣਪੁਰ 'ਚ ਪੁਲਿਸ ਨਾਲ ਮੁਕਾਬਲੇ 'ਚ 10 ਨਕਸਲੀ ਮਾਰੇ ਗਏ, ਤਿੰਨ ਮਹਿਲਾ ਕਾਡਰ ਵੀ ਸ਼ਾਮਿਲ

ਨਰਾਇਣਪੁਰ , 30 ਅਪ੍ਰੈਲ - ਛੱਤੀਸਗੜ੍ਹ ਦੇ ਨਰਾਇਣਪੁਰ 'ਚ ਪੁਲਿਸ ਨਾਲ ਮੁਕਾਬਲੇ 'ਚ 10 ਨਕਸਲੀ ਮਾਰੇ ਗਏ ਹਨ ਜਿਨ੍ਹਾਂ ਵਿਚ ਤਿੰਨ ਮਹਿਲਾ ਕਾਡਰ ਵੀ ਸ਼ਾਮਿਲ ਹਨ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਕਾਂਕੇਰ ਜ਼ਿਲ੍ਹੇ ਦੇ ਕਲਪਰ ਪਿੰਡ ਤੋਂ ਲਗਭਗ 30 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ, ਜਿੱਥੇ 16 ਅਪ੍ਰੈਲ ਨੂੰ ਹੋਏ ਮੁਕਾਬਲੇ ਵਿੱਚ 29 ਨਕਸਲੀ ਮਾਰੇ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ