JALANDHAR WEATHER

ਦਿੱਲੀ: ਤਿੰਨ ਸਕੂਲਾਂ ਨੂੰ ਮਿਲੀਆਂ ਸਕੂਲ ਵਿਚ ਬੰਬ ਹੋਣ ਸੰਬੰਧੀ ਈ.ਮੇਲ

ਨਵੀਂ ਦਿੱਲੀ, 1 ਮਈ- ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਤਿੰਨ ਸਕੂਲਾਂ ਮਦਰ ਮੈਰੀ ਸਕੂਲ, ਮਯੂਰ ਵਿਹਾਰ, ਦਿੱਲੀ ਪਬਲਿਕ ਸਕੂਲ, ਦਵਾਰਕਾ ਅਤੇ ਸੰਸਕ੍ਰਿਤੀ ਸਕੂਲ ਵਿਚ ਬੰਬ ਹੋਣ ਸੰਬੰਧੀ ਇਕ ਈ.ਮੇਲ ਮਿਲੀ। ਇਸ ਤੋਂ ਬਾਅਦ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਫ਼ਇਰ ਟੈਂਡਰ ਮੌਕੇ ’ਤੇ ਪਹੁੰਚ ਗਏ ਹਨ ਅਤੇ ਤਲਾਸ਼ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਉਨ੍ਹਾਂ ਵਲੋਂ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਅਤੇ ਬਾਰੀਕੀ ਨਾਲ ਸਕੂਲਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ