ਉੱਤਰ ਪ੍ਰਦੇਸ਼ : ਭਾਜਪਾ ਦੀ ਸਾਂਸਦ ਮੇਨਕਾ ਗਾਂਧੀ ਨੇ ਕੱਢਿਆ ਰੋਡ ਸ਼ੋਅ
ਸੁਲਤਾਨਪੁਰ, (ਉੱਤਰ ਪ੍ਰਦੇਸ਼), 1 ਮਈ-ਭਾਜਪਾ ਦੀ ਸਾਂਸਦ ਅਤੇ ਸੁਲਤਾਨਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਉਮੀਦਵਾਰ ਮੇਨਕਾ ਗਾਂਧੀ ਨੇ ਨਾਮਜ਼ਦਗੀਆਂ ਭਰਨ ਤੋਂ ਪਹਿਲਾਂ ਸੁਲਤਾਨਪੁਰ ਵਿਚ ਰੋਡ ਸ਼ੋਅ ਕੱਢਿਆ।