JALANDHAR WEATHER

ਯੋਗੀ ਆਦਿਤਿਆਨਾਥ ਨੇ ਭਾਜਪਾ ਉਮੀਦਵਾਰ ਜੈਵੀਰ ਸਿੰਘ ਦੇ ਹੱਕ 'ਚ ਕੱਢਿਆ ਰੋਡ ਸ਼ੋਅ

ਮੈਨਪੁਰੀ, (ਉੱਤਰ ਪ੍ਰਦੇਸ਼), 2 ਮਈ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੈਨਪੁਰੀ ਵਿਚ ਰੋਡ ਸ਼ੋਅ ਕੱਢਿਆ। ਭਾਜਪਾ ਨੇ ਇਸ ਸੀਟ ਤੋਂ ਯੂਪੀ ਦੇ ਮੰਤਰੀ ਜੈਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ