JALANDHAR WEATHER

ਕਾਂਗਰਸ ਧਰਮਾਂ ਦੇ ਨਾਂਅ 'ਤੇ ਕਰ ਰਹੀ ਗਲਤ ਬਿਆਨਬਾਜ਼ੀ - ਪੀ.ਐਮ. ਨਰਿੰਦਰ ਮੋਦੀ

ਗੁਜਰਾਤ, 2 ਮਈ-ਸੁਰੇਂਦਰਨਗਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐਮ. ਮੋਦੀ ਨੇ ਕਿਹਾ ਕਿ ਕਾਂਗਰਸ ਹਿੰਦੂ ਧਰਮਾਂ ਵਿਚ ਭੇਦਭਾਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੱਲਿਕਾਰਜੁਨ ਖੜਗੇ ਨੇ ਭਗਵਾਨ ਰਾਮ ਅਤੇ ਭਗਵਾਨ ਸ਼ਿਵ ਨੂੰ ਲੈ ਕੇ ਬਹੁਤ ਹੀ ਖਤਰਨਾਕ ਬਿਆਨ ਦਿੱਤਾ ਹੈ। ਇਹ ਬਿਆਨ ਗਲਤ ਇਰਾਦੇ ਨਾਲ ਦਿੱਤਾ ਗਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ