JALANDHAR WEATHER

ਅਸੀਂ ਲੁਧਿਆਣਾ ਨੂੰ 'ਮੈਨਚੈਸਟਰ' ਬਣਾਉਣਾ ਹੈ - ਰਾਜਾ ਵੜਿੰਗ

ਲੁਧਿਆਣਾ, 2 ਮਈ - ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਮੇਰਾ ਸਵਾਗਤ ਕੀਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਲੁਧਿਆਣਾ ਦੇ ਲੋਕ ਮੈਨੂੰ ਬਹੁਤ ਪਿਆਰ ਦੇਣਗੇ। .ਲੁਧਿਆਣੇ ਦੇ ਬਹੁਤ ਸਾਰੇ ਮੁੱਦੇ ਹਨ, ਮੇਰੇ ਖਿਆਲ ਵਿਚ ਸਭ ਤੋਂ ਵੱਡਾ ਮੁੱਦਾ ਉਦਯੋਗ ਦਾ ਮੁੱਦਾ ਹੈ ਅਤੇ ਇਸ ਦੇ ਲਈ ਸਾਨੂੰ ਇਕ ਬਲੂਪ੍ਰਿੰਟ ਯੋਜਨਾ ਤਿਆਰ ਕਰਨੀ ਪਵੇਗੀ। ਪ੍ਰਦੂਸ਼ਣ ਵੀ ਇਕ ਵੱਡਾ ਮੁੱਦਾ ਹੈ । ਅਸੀਂ ਲੁਧਿਆਣਾ ਨੂੰ 'ਮੈਨਚੈਸਟਰ' ਬਣਾਉਣਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ