ਮਜ਼ਦੂਰਾਂ ਵਲੋਂ 'ਆਪ' ਉਮੀਦਵਾਰ ਪੱਪੀ ਪਰਾਸ਼ਰ ਦਾ ਵਿਰੋਧ
ਜਗਰਾਓਂ, 4 ਮਈ (ਕੁਲਦੀਪ ਸਿੰਘ ਲੋਹਟ)-ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਪੇਂਡੂ ਮਜ਼ਦੂਰ ਯੂਨੀਅਨ ਨੇ ਪਿੰਡ ਸਿੱਧਵਾਂ ਕਲਾਂ ਵਿਖੇ ਵਿਰੋਧ ਕੀਤਾ ਤੇ ਪਰਾਸ਼ਰ ਨੂੰ ਤਿੱਖੇ ਸਵਾਲ ਕੀਤੇ।।