JALANDHAR WEATHER

ਉਹ ਅਜਿਹੀ ਪਾਰਟੀ ਨਾਲ ਕਿਵੇਂ ਬੈਠ ਸਕਦੇ ਹਨ ਜੋ ਭਗਵਾਨ ਕ੍ਰਿਸ਼ਨ ਦਾ ਅਪਮਾਨ ਕਰਦੀ ਹੈ ? ਪ੍ਰਧਾਨ ਮੰਤਰੀ ਮੋਦੀ

ਇਟਾਵਾ (ਉੱਤਰ ਪ੍ਰਦੇਸ਼), 5 ਮਈ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਵਰ੍ਹੇ ਜਦੋਂ ਵਾਇਨਾਡ ਦੇ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਦੀ 25 ਫਰਵਰੀ ਨੂੰ ਦਵਾਰਕਾ ਯਾਤਰਾ ਦਾ ਮਜ਼ਾਕ ਉਡਾਇਆ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹੀ ਪਾਰਟੀ ਨਾਲ ਕਿਵੇਂ ਬੈਠ ਸਕਦੇ ਹਨ ਜੋ ਭਗਵਾਨ ਕ੍ਰਿਸ਼ਨ ਦਾ ਅਪਮਾਨ ਕਰਦੀ ਹੈ। ਇਸ ਤੋਂ ਪਹਿਲਾਂ 3 ਮਈ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੇ ਦਵਾਰਕਾ ਦੌਰੇ ਨੂੰ "ਡਰਾਮਾ" ਕਿਹਾ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ