JALANDHAR WEATHER

ਰਾਹੁਲ ਗਾਂਧੀ ਨੇ ਹਾਰ ਦੇ ਡਰੋਂ ਅਮੇਠੀ ਛੱਡਣ ਦਾ ਫੈਸਲਾ ਕੀਤਾ ਹੈ - ਅਚਾਰੀਆ ਪ੍ਰਮੋਦ ਕ੍ਰਿਸ਼ਨਮ

ਸੰਭਲ, 5 ਮਈ - ਕਾਂਗਰਸ ਦੇ ਸਾਬਕਾ ਨੇਤਾ ਅਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਕਿਹਾ ਕਿ ਅਮੇਠੀ ਛੱਡਣ ਦਾ ਫ਼ੈਸਲਾ ਕੀਤਾ ਹੈ। ਬਸਪਾ 2019 'ਚ ਵੀ ਕਾਂਗਰਸ ਦੇ ਨਾਲ ਸੀ, 2024 ਦੀਆਂ ਚੋਣਾਂ 'ਚ ਬਸਪਾ ਉਨ੍ਹਾਂ ਦੇ ਨਾਲ ਨਹੀਂ ਹੈ ।  ਰਾਹੁਲ ਗਾਂਧੀ ਅਮੇਠੀ ਵੀ ਹਾਰ ਰਹੇ ਹਨ ਅਤੇ ਉਹ ਰਾਏਬਰੇਲੀ ਵੀ ਹਾਰ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ