ਆਈ.ਪੀ.ਐਲ. 2024 ਚ ਅੱਜ ਮੁੰਬਈ ਦਾ ਮੁਕਾਬਲਾ ਹੈਦਰਾਬਾਦ ਨਾਲ
ਮੁੰਬਈ, 6 ਮਈ - ਆਈ.ਪੀ.ਐਲ. 2024 ਦਾ 55ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਹੋਵੇਗਾ। ਮੁੰਬਈ ਦੇ ਵਾਨਖੇੜੇਰੀ ਸਟੇਡੀਅਮ 'ਚ ਇਹ ਮੈਚ ਸ਼ਾਮ 7.00 ਵਜੇ ਖੇਡਿਆ ਜਾਵੇਗਾ।