JALANDHAR WEATHER

ਭਾਰਤੀ ਔਰਤਾਂ ਦੀ 4x400 ਰਿਲੇਅ ਟੀਮ ਨੇ ਵੀ ਪੈਰਿਸ ਉਲੰਪਿਕ ਲਈ ਕੀਤਾ ਕੁਆਲੀਫਾਈ

 ਨਵੀਂ ਦਿੱਲੀ, 6 ਮਈ - ਭਾਰਤੀ ਔਰਤਾਂ ਦੀ 4x400 ਰਿਲੇਅ ਟੀਮ ਨੇ ਵੀ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਲੰਪਿਕ ਖੇਡਾਂ ਦੇ ਕੁਆਲੀਫਾਈ ਮੁਕਾਬਲਿਆਂ ਵਿਚ ਟੀਮ ਦੂਜੇ ਸਥਾਨ 'ਤੇ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ