JALANDHAR WEATHER

ਮਹਿਤਪੁਰ ਵਿਖੇ ਨਿੱਜੀ ਸਕੂਲ ਦੀ ਬੱਸ ਵਲੋਂ ਟੱਕਰ ਮਾਰੇ ਜਾਣ 'ਤੇ ਵਿਅਕਤੀ ਦੀ ਮੌਤ

 ਮਹਿਤਪੁਰ, 6 ਮਈ (ਲਖਵਿੰਦਰ ਸਿੰਘ) - ਮਹਿਤਪੁਰ ਤੋਂ ਜਗਰਾਉਂ ਜਾਂਦੇ ਵਿਅਕਤੀ ਨੂੰ ਮਹਿਤਪੁਰ ਦੇ ਨਿੱਜੀ ਸਕੂਲ ਦੀ ਬੱਸ ਨੇ ਟੱਕਰ ਮਾਰ ਦਿੱਤੀ ਤੇ ਡਰਾਈਵਰ ਮੌਕੇ 'ਤੇ ਬੱਸ ਛੱਡ ਕੇ ਫ਼ਰਾਰ ਹੋ ਗਿਆ।ਪਤਾ ਲੱਗਾ ਹੈ ਕਿ ਹਾਦਸਾਗ੍ਰਸਤ ਦਾ ਨਾਂਅ ਬਲ਼ਦੇਵ ਸਿੰਘ ਵਾਸੀ ਤੰਦਾਉਰਾ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਰੋਸ ਵਜੋਂ ਪਰਿਵਾਰ ਵਲੋਂ ਥਾਣਾ ਮਹਿਤਪੁਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ