JALANDHAR WEATHER

ਸੀ.ਆਈ.ਐਸ.ਸੀ.ਈ. ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ

ਨਵੀਂ ਦਿੱਲੀ, 6 ਮਈ- ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਲਈ ਕੌਂਸਲ ਨੇ ਆਈ.ਸੀ.ਐਸ.ਈ. ਅਤੇ ਆਈ.ਐਸ.ਸੀ. ਪ੍ਰੀਖਿਆਵਾਂ ਸਾਲ 2024 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਆਈ.ਸੀ.ਐਸ.ਈ. ਫਾਈਨਲ ਪ੍ਰੀਖਿਆ ਵਿਚ ਕੁੱਲ 2,43617 ਵਿਦਿਆਰਥੀ ਸ਼ਾਮਿਲ ਹੋਏ। 10ਵੀਂ ਵਿਚ ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਾ 99.65 ਫ਼ੀਸਦੀ ਰਹੀ ਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤ 99.31 ਫ਼ੀਸਦੀ ਰਹੀ। 12ਵੀਂ ਜਮਾਤ ਵਿਚ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 97.53 ਫ਼ੀਸਦੀ ਅਤੇ ਕੁੜੀਆਂ ਦੀ 98.92 ਫ਼ੀਸਦੀ ਦਰਜ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ