ਹੈਦਰਾਬਾਦ 3 ਓਵਰਾਂ ਤੋਂ ਬਾਅਦ 28/0
ਮੁੰਬਈ, 6 ਮਈ-ਸਨਰਾਈਜ਼ਰਜ਼ ਹੈਦਰਾਬਾਦ ਤੇ ਮੁੰਬਈ ਇੰਡੀਅਨ ਵਿਚਾਲੇ ਅੱਜ ਮੈਚ ਹੈ ਤੇ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਹੈਦਰਾਬਾਦ ਨੇ 3 ਓਵਰਾਂ ਤੋਂ ਬਾਅਦ 28 ਦੌੜਾਂ ਬਣਾਈਆਂ ਹਨ।