JALANDHAR WEATHER

ਈ.ਡੀ. ਵਲੋਂ ਰਾਜੀਵ ਕੁਮਾਰ ਸਿੰਘ ਨਾਂ ਦੇ ਠੇਕੇਦਾਰ ਤੋਂ ਡੇਢ ਕਰੋੜ ਰੁਪਏ ਬਰਾਮਦ

ਰਾਂਚੀ, (ਝਾਰਖੰਡ), 7 ਮਈ-ਈ.ਡੀ. ਨੇ ਕੱਲ੍ਹ ਦੀ ਛਾਪੇਮਾਰੀ ਨੂੰ ਜਾਰੀ ਰੱਖਦਿਆਂ ਅੱਜ ਪੰਜ ਥਾਵਾਂ 'ਤੇ ਰੇਡ ਕੀਤੀ। ਅੱਜ ਰਾਜੀਵ ਕੁਮਾਰ ਸਿੰਘ ਨਾਂ ਦੇ ਠੇਕੇਦਾਰ ਤੋਂ ਡੇਢ ਕਰੋੜ ਰੁਪਏ ਬਰਾਮਦ ਕੀਤੇ ਗਏ। ਉਸ ਰਾਹੀਂ 10 ਕਰੋੜ ਤੋਂ ਵੱਧ ਦੀ ਨਕਦੀ ਲੁੱਟੀ ਗਈ। ਈ.ਡੀ. ਨੇ ਵਰਿੰਦਰ ਰਾਮ ਕੇਸ ਦੇ ਸੰਬੰਧ ਵਿਚ 6 ਮਈ ਨੂੰ ਰਾਂਚੀ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕੀਤੀ ਸੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ