ਅੰਮ੍ਰਿਤਸਰ ਤੋਂ ਸੀ.ਪੀ.ਆਈ ਦੇ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਨੇ ਨਾਮਜਦਗੀ ਭਰੀ
ਅੰਮ੍ਰਿਤਸਰ, 7 ਮਈ (ਰੇਸ਼ਮ ਸਿੰਘ)-ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਤੋਂ ਸੀ.ਬੀ.ਆਈ ਗਠਜੋੜ ਦੇ ਸਾਂਝੇ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਨੇ ਅੱਜ ਨਾਮਜਦਗੀ ਭਰੀ ਹੈ। ਉਨ੍ਹਾਂ ਨਾਲ ਕਾਮਰੇਡ ਅਮਰਜੀਤ ਸਿੰਘ ਅਸਲ ਤੇ ਹੋਰ ਆਗੂ ਹਾਜ਼ਰ ਸਨ।