ਆਈ.ਪੀ.ਐਲ. 2024 ਚ ਅੱਜ ਗੁਜਰਾਤ ਦਾ ਮੁਕਾਬਲਾ ਚੇਨਈ ਨਾਲ
ਅਹਿਮਦਾਬਾਦ, 10 ਮਈ - ਆਈ.ਪੀ.ਐਲ. 2024 ਦਾ 59ਵਾਂ ਮੈਚ ਅੱਜ ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ ਜਾਵੇਗਾ।