JALANDHAR WEATHER

ਪ੍ਰਜਵਲ ਰੇਵੰਨਾ ਮਾਮਲੇ ਸੰਬੰਧੀ ਮਹਿਲਾ ਕਮਿਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ - ਮਹਿਲਾ ਕਮਿਸ਼ਨ

 ਨਵੀਂ ਦਿੱਲੀ, 10 ਮਈ - ਰਾਸ਼ਟਰੀ ਮਹਿਲਾ ਕਮਿਸ਼ਨ ਅਨੁਸਾਰ ਮਹਿਲਾ ਕਮਿਸ਼ਨ ਦੱਸਣਾ ਚਾਹੇਗਾ ਕਿ 700 ਔਰਤਾਂ ਨੇ ਪ੍ਰਜਵਲ ਰੇਵੰਨਾ ਮਾਮਲੇ ਸੰਬੰਧੀ ਮਹਿਲਾ ਕਮਿਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਕੁਝ ਮੀਡੀਆ ਚੈਨਲ ਇਸ ਬਾਰੇ ਗਲਤ ਰਿਪੋਰਟਿੰਗ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ