JALANDHAR WEATHER

ਭਾਰਤ-ਯੂਰਪੀਅਨ ਯੂਨੀਅਨ ਸੰਬੰਧ ਵਿਸ਼ਵ ਲਈ ਵੀ ਮਹੱਤਵਪੂਰਨ - ਜੈਸ਼ੰਕਰ

 ਨਵੀਂ ਦਿੱਲੀ, 10 ਮਈ - ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸੰਬੰਧਾਂ ਨੂੰ "ਦੁਨੀਆਂ ਲਈ ਮਹੱਤਵਪੂਰਨ" ਦੱਸਦੇ ਹੋਏ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਯੂਰਪੀ ਯੂਨੀਅਨ ਨਾ ਸਿਰਫ "ਸਾਡਾ ਸਭ ਤੋਂ ਵੱਡਾ ਆਰਥਿਕ ਭਾਈਵਾਲ" ਹੈ, ਬਲਕਿ ਇਹ ਸੰਬੰਧ "ਬਹੁਤ ਡੂੰਘੇ, ਬਹੁਤ ਸਾਰੇ ਖੇਤਰਾਂ ਵਿਚ ਫੈਲੇ" ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ