JALANDHAR WEATHER

ਸ਼੍ਰੀਲੰਕਾ ਦੀ ਜੇਲ ਤੋਂ ਰਿਹਾਅ ਹੋਏ 3 ਮਛੇਰੇ ਪਹੁੰਚੇ ਚੇਨਈ

 ਚੇਨਈ, 10 ਮਈ - ਸ਼੍ਰੀਲੰਕਾ ਦੀ ਜੇਲ ਤੋਂ ਰਿਹਾਅ ਹੋਏ 3 ਮਛੇਰੇ ਸਵੇਰੇ ਚੇਨਈ ਹਵਾਈ ਅੱਡੇ 'ਤੇ ਪਹੁੰਚ ਗਏ। 4 ਅਪ੍ਰੈਲ ਨੂੰ, ਥੰਗਾਚੀਮਾਦਮ ਖੇਤਰ, ਰਾਮੇਸ਼ਵਰਮ ਤੋਂ 3 ਮਛੇਰਿਆਂ ਨੂੰ ਸ਼੍ਰੀਲੰਕਾਈ ਜਲ ਸੈਨਾ ਨੇ ਕਥਿਤ ਤੌਰ 'ਤੇ ਸਰਹੱਦ ਪਾਰੋਂ ਮੱਛੀਆਂ ਫੜਨ ਲਈ ਗ੍ਰਿਫ਼ਤਾਰ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ