JALANDHAR WEATHER

ਮੱਧ ਪ੍ਰਦੇਸ਼ : ਬੈਤੁਲ 'ਚ 4 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਜਾਰੀ

 ਬੈਤੁਲ (ਮੱਧ ਪ੍ਰਦੇਸ਼), 10 ਮਈ ਮੱਧ ਪ੍ਰਦੇਸ਼ ਦੇ ਬੈਤੁਲ 'ਚ 4 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਜਾਰੀ ਹੈ। 7 ਮਈ ਨੂੰ ਬੈਤੁਲ ਲੋਕ ਸਭਾ ਹਲਕੇ ਦੇ ਮੁਲਤਾਈ ਵਿਧਾਨ ਸਭਾ ਹਲਕੇ ਦੇ ਗੌਲਾ ਪਿੰਡ ਤੋਂ ਵਾਪਸ ਆਉਂਦੇ ਸਮੇਂ ਪੋਲਿੰਗ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਨੂੰ ਅੱਗ ਲੱਗ ਗਈ। ਪੋਲਿੰਗ ਕਰਮਚਾਰੀ ਬੱਸ ਤੋਂ ਛਾਲ ਮਾਰ ਕੇ ਸੁਰੱਖਿਅਤ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ