ਕਰਨਾਟਕ : ਭਾਜਪਾ ਯੁਵਾ ਮੋਰਚਾ ਵਰਕਰ ਦੇ ਕਤਲ ਕੇਸ ਚ ਮੁੱਖ ਮੁਲਜ਼ਮ ਐਨ.ਆਈ.ਏ. ਵਲੋਂ ਗ੍ਰਿਫ਼ਤਾਰ
ਬੈਂਗਲੁਰੂ, 10 ਮਈ - ਐਨ.ਆਈ.ਏ. ਨੇ ਬੈਂਗਲੁਰੂ ਵਿਖੇ 2022 ਚ ਭਾਜਪਾ ਯੁਵਾ ਮੋਰਚਾ ਦੇ ਵਰਕਰ ਪ੍ਰਵੀਨ ਨੇਤਾਰੂ ਕਤਲ ਕੇਸ ਵਿਚ ਮੁੱਖ ਮੁਲਜ਼ਮ ਮੁਸਤਫਾ ਪਾਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ।