JALANDHAR WEATHER

ਬੀ.ਐਸ.ਐਫ. ਨੇ ਪਾਕਿ ਤੋਂ ਆਇਆ ਡਰੋਨ ਤੇ ਹੈਰੋਇਨ ਫੜੀ

ਅਟਾਰੀ, 10 ਮਈ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨੀ ਤਸਕਰਾਂ ਵਲੋਂ ਬੀਤੀ ਰਾਤ ਭਾਰਤੀ ਖੇਤਰ ਅੰਦਰ ਡਰੋਨ ਨਾਲ ਭੇਜੀ ਹੈਰੋਇਨ ਨੂੰ ਅੱਜ ਸਵੇਰੇ ਸਰਚ ਦੌਰਾਨ ਬੀ.ਐਸ.ਐਫ. ਨੇ ਫੜ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ । ਸੂਤਰਾਂ ਅਨੁਸਾਰ ਭਾਰਤੀ ਸਰਹੱਦ ਤੇ ਚੌਕੀ ਭਰੋਭਾਲ ਦੇ ਸਾਹਮਣੇ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਕਿਸਾਨਾਂ ਵਲੋਂ ਵੱਢੀ ਗਈ ਕਣਕ ਦੀ ਫ਼ਸਲ ਵਾਲੀ ਜ਼ਮੀਨ ਜਿਸ ਵਿੱਚੋਂ ਅਜੇ ਕਿਸਾਨਾਂ ਨੇ ਤੂੜੀ ਕੱਢਣੀ ਸੀ , ਬੀ.ਐਸ.ਐਫ. ਨੇ 440 ਗ੍ਰਾਮ ਹੈਰੋਇਨ ਤੇ ਡਰੋਨ ਬਰਮਾਦ ਕੀਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ