JALANDHAR WEATHER

ਹਲਕੀ ਬਾਰਸ਼ ਕਾਰਨ ਲੋਕਾਂ ਨੇ ਲਿਆ ਸੁੱਖ ਦਾ ਸਾਹ

ਤਪਾ ਮੰਡੀ , 10 ਮਈ (ਵਿਜੇ ਸ਼ਰਮਾ ) - ਮਾਲਵਾ ਦੇ ਤਪਾ ਖੇਤਰ ਵਿਚ ਚੱਲੀ ਹਨ੍ਹੇਰੀ ਤੋਂ ਬਾਅਦ ਹਲਕੀ ਬਾਰਸ਼ ਦੇ ਪੈਣ ਨਾਲ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ । ਕਿਸਾਨਾਂ ਨੇ ਦੱਸਿਆ ਕਿ ਇਸ ਬਾਰਸ਼ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ ਉਥੇ ਫ਼ਸਲ ਦੀ ਬਿਜਾਈ ਲਈ ਬਾਰਸ਼ ਲਾਹੇਵੰਦ ਸਾਬਤ ਹੋਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ