JALANDHAR WEATHER

ਖਰੜ 'ਚ ਕਾਰਤੂਸ, ਦੋ ਕਿਲੋ ਅਫੀਮ ਤੇ ਨਸ਼ੀਲੀਆਂ ਗੋਲੀਆਂ ਕੀਤੀਆਂ ਗਈਆਂ ਬਰਾਮਦ

ਖਰੜ, 22 ਮਈ ( ਗੁਰਮੁਖ ਸਿੰਘ ਮਾਨ)-ਜ਼ਿਲ੍ਹਾ ਐਸ.ਏ.ਐਸ ਨਗਰ ਤਿੰਨ ਅਲੱਗ ਅਲੱਗ ਮੁਕਦਮੇ ਵਿਚ ਤਿੰਨ ਦੋਸ਼ੀਆਂ ਨੂੰ ਗਿੑਫ਼ਤਾਰ ਕੀਤਾ ਹੈ। ਟੀ-ਬੋਰ ਸਮੇਤ ਇਕ ਕਾਰਤੂਸ, ਦੋ ਕਿਲੋ ਅਫੀਮ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਡੀ.ਐਸ.ਪੀ ਹਰਸਿਮਰਤ ਸਿੰਘ ਨੇ ਸੀਏ ਸਟਾਫ ਖਰੜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।ਇਕ ਹੋਰ ਮਾਮਲੇ ਵਿਚ ਦਸਤਾਵੇਜ਼ ਤਿਆਰ ਕਰਕੇ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਦੀ ਖੁਰਾਕ ਵਿਚ ਇਕ ਹੋਰ ਮੁਲਜਮ ਨੂੰ ਗਿੑਫ਼ਤਾਰ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ